• ਕਮੇਂਡੀ ਤੋਂ ਬਿਨਾ ਕਪਿਲ ਸਰਮਾਂ ਦੇ ਕੀ-ਕੀ ਨੇ ਸੌਂਕ

    ਕਮੇਂਡੀ ਦੀ ਦੁਨੀਆਂ’ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਕਮੇਂਡੀਅਨ ਕਪਿਲ ਸਰਮਾਂ ਨੂੰ ਕੋਣ ਨਹੀ ਜਾਣਦਾ ਤੁਸੀ ਉਹਨਾ ਨੂੰ ਕਮੇਂਡੀ ਅਤੇ ਐਕਟਿੰਗ ਕਰਦੇ ਹੋਏ ਅਕਸਰ ਦੇਖਿਆਂ ਹੋਵੇਗਾ ਪਰ ਕੀ ਤੁਸੀ ਕਦੇ ਕਪਿਲ ਸਰਮਾਂ ਨੂੰ ਗਾਉਦੇ ਹੋਏ ਦੇਖਿਆਂ ਹੈ, ਨਹੀ ਤਾ ਤੁਸੀ ਦੇਖ ਸਕਦੇ ਹੋ ਮੀਕਾ ਵੱੱਲੋਂ ਇੰਨਸਟਾਗ੍ਰਾਮ ਅਕਾਊਂਟ ਤੇ ਸੇਅਰ ਕੀਤੀ ਇਹ ਵੀਡੀਓ ਜਿਸ ‘ ਤੁਹਾਨੂੰ ਕਪਿਲ ਸਰਮਾਂ ਗਜ਼ਲ ਗਾਉਦੇ ਹੋਏ ਦਿਖਾਈ ਦੇਣਗੇ ਇਸ ਵੀਡੀਓ ‘ਚ ਕਪਿਲ ਗਾਇਕ ਮੀਕਾ ਸਿੰਘ ਦੇ ਨਾਲ ਗਜ਼ਲ ਗਾ ਰਹੇ ਨੇ ਅਤੇ ਮੀਕਾ ਸਿੰਘ ਹਾਰਮੋਨੀਅਮ ਵਜਾ ਰਹੇ ਹਨ । ਕਪਿਲ ਸ਼ਰਮਾ ਉੁਨ੍ਹਾਂ ਨੂੰ ਗਜ਼ਲ ਗਾ ਕੇ ਸੁਣਾ ਰਹੇ ਹਨ । ਮੀਕਾ ਸਿੰਘ ਨੇ ਇਸ ਦਾ ਇੱਕ ਵੀਡੀਓ ਨੂੰ ਸ਼ੌਸਲ ਮੀਡੀਆ ‘ਤੇ ਸਾਂਝਾ ਕੀਤਾ ਹੈ । ਨਾਲ ਹੀ ਵੀਡੀਓ ਇਨ੍ਹਾਂ ਦੋਨਾਂ ਦੀ ਬਿਹਤਰੀਨ ਜੁਗਲਬੰਦੀ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਈਏ ਕਿ ਅਸਲ ‘ਚ ਕਪਿਲ ਸ਼ਰਮਾ ਨੂੰ ਗਾਉਣ ਦਾ ਬਹੁਤ ਸ਼ੌਂਕ ਹੈ ਅਤੇ ਉਹ ਗਾਇਕ ਹੀ ਬਣਨਾ ਚਾਹੁੰਦੇ ਸਨ ਪਰ ਬਣ ਗਏ ਕਮੇਡੀਅਨ । ਹੁਣ ਉਹ ਆਪਣੀ ਕਮੇਡੀ ਦੇ ਸ਼ੌਕ ਨੂੰ ਪੂਰਾ ਕਰਦੇ ਰਹਿੰਦੇ ਹਨ । ਇਸ ਤੋਂ ਇਲਾਵਾ ਮੀਕਾ ਸਿੰਘ ਨੇ ਕੁਝ ਹੋਰ ਵੀਡੀਓ’ਸ ਵੀ ਆਪਣੇ ਸ਼ੋਸਲ  ਅਕਾਊਂਟ ਤੇ ਸੇਅਰ ਕੀਤੀਆ ਨੇ ,ਜਿਨ੍ਹਾਂ ‘ਚ ਮੀਕਾਂ ਸਿੰਘ ਦੇ ਫੈਨਸ ਉਹਨਾ ਦੇ ਗੀਤਾ ਤੇ ਟਿਕ ਟੋਕ ਬਣਾ ਰਹੇ ਨੇ ਅਤੇ ਆਪਣਾ ਮਨੋਰੰਜਨ ਕਰ ਰਹੇ ਨੇ ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਇਹ ਸੋਚ ਸਕਦਾ ਹੈ ਕਿ ਕਪਿਲ ਸਰਮਾਂ ਨੇ ਕਮੇਡੀ ਦੇ ਨਾਲ -2 ਕਪਿਲ ਗਾਇਕ ਵੀ ਬਣ ਗਏ ।

  Read More »
 • ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅੱਗੇ

  ਗੁਰਦਾਸਪੁਰ ਤੋਂ ਸੰਨੀ ਦਿਓਲ ਅੱਗੇ, ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਅੱਗੇ

 • ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅੱਗੇ

  ਜਾਣੋ ਹੁਣ ਤੱਕ ਦਾ ਖਡੂਰ ਸਾਹਿਬ , ਆਨੰਦਪੁਰ ਸਾਹਿਬ ਅਤੇ ਹੁਸ਼ਿਆਰਪੁਰ ਦਾ ਹਾਲ

 • ਹੁਣ ਤੱਕ ਪਟਿਆਲਾ ਤੋਂ ਪ੍ਰਨੀਤ ਕੌਰ ਅੱਗੇ

  ਹੁਣ ਤੱਕ ਪਟਿਆਲਾ ਤੋਂ ਪ੍ਰਨੀਤ ਕੌਰ ਅੱਗੇ

 • Zero percent polling at Ferozepur in four booths

  Zero percent polling at Ferozepur in four booths

Recent Posts

International

 • ਕਮੇਂਡੀ ਤੋਂ ਬਿਨਾ ਕਪਿਲ ਸਰਮਾਂ ਦੇ ਕੀ-ਕੀ ਨੇ ਸੌਂਕ

    ਕਮੇਂਡੀ ਦੀ ਦੁਨੀਆਂ’ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਕਮੇਂਡੀਅਨ ਕਪਿਲ ਸਰਮਾਂ ਨੂੰ ਕੋਣ ਨਹੀ ਜਾਣਦਾ ਤੁਸੀ ਉਹਨਾ ਨੂੰ ਕਮੇਂਡੀ ਅਤੇ ਐਕਟਿੰਗ ਕਰਦੇ ਹੋਏ ਅਕਸਰ ਦੇਖਿਆਂ ਹੋਵੇਗਾ ਪਰ ਕੀ ਤੁਸੀ ਕਦੇ ਕਪਿਲ ਸਰਮਾਂ ਨੂੰ ਗਾਉਦੇ ਹੋਏ ਦੇਖਿਆਂ ਹੈ, ਨਹੀ ਤਾ ਤੁਸੀ ਦੇਖ ਸਕਦੇ ਹੋ ਮੀਕਾ ਵੱੱਲੋਂ ਇੰਨਸਟਾਗ੍ਰਾਮ ਅਕਾਊਂਟ ਤੇ ਸੇਅਰ ਕੀਤੀ ਇਹ ਵੀਡੀਓ ਜਿਸ ‘ ਤੁਹਾਨੂੰ ਕਪਿਲ ਸਰਮਾਂ ਗਜ਼ਲ ਗਾਉਦੇ ਹੋਏ ਦਿਖਾਈ ਦੇਣਗੇ ਇਸ ਵੀਡੀਓ ‘ਚ ਕਪਿਲ ਗਾਇਕ ਮੀਕਾ ਸਿੰਘ ਦੇ ਨਾਲ ਗਜ਼ਲ ਗਾ ਰਹੇ ਨੇ ਅਤੇ ਮੀਕਾ ਸਿੰਘ ਹਾਰਮੋਨੀਅਮ ਵਜਾ ਰਹੇ ਹਨ । ਕਪਿਲ ਸ਼ਰਮਾ ਉੁਨ੍ਹਾਂ ਨੂੰ ਗਜ਼ਲ ਗਾ ਕੇ ਸੁਣਾ ਰਹੇ ਹਨ । ਮੀਕਾ ਸਿੰਘ ਨੇ ਇਸ ਦਾ ਇੱਕ ਵੀਡੀਓ ਨੂੰ ਸ਼ੌਸਲ ਮੀਡੀਆ ‘ਤੇ ਸਾਂਝਾ ਕੀਤਾ ਹੈ । ਨਾਲ ਹੀ ਵੀਡੀਓ ਇਨ੍ਹਾਂ ਦੋਨਾਂ ਦੀ ਬਿਹਤਰੀਨ ਜੁਗਲਬੰਦੀ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਈਏ ਕਿ ਅਸਲ ‘ਚ ਕਪਿਲ ਸ਼ਰਮਾ ਨੂੰ ਗਾਉਣ ਦਾ ਬਹੁਤ ਸ਼ੌਂਕ ਹੈ ਅਤੇ ਉਹ ਗਾਇਕ ਹੀ ਬਣਨਾ ਚਾਹੁੰਦੇ ਸਨ ਪਰ ਬਣ ਗਏ ਕਮੇਡੀਅਨ । ਹੁਣ ਉਹ ਆਪਣੀ ਕਮੇਡੀ ਦੇ ਸ਼ੌਕ ਨੂੰ ਪੂਰਾ ਕਰਦੇ ਰਹਿੰਦੇ ਹਨ । ਇਸ ਤੋਂ ਇਲਾਵਾ ਮੀਕਾ ਸਿੰਘ ਨੇ ਕੁਝ ਹੋਰ ਵੀਡੀਓ’ਸ ਵੀ ਆਪਣੇ ਸ਼ੋਸਲ  ਅਕਾਊਂਟ ਤੇ ਸੇਅਰ ਕੀਤੀਆ ਨੇ ,ਜਿਨ੍ਹਾਂ ‘ਚ ਮੀਕਾਂ ਸਿੰਘ ਦੇ ਫੈਨਸ ਉਹਨਾ ਦੇ ਗੀਤਾ ਤੇ ਟਿਕ ਟੋਕ ਬਣਾ ਰਹੇ ਨੇ ਅਤੇ ਆਪਣਾ ਮਨੋਰੰਜਨ ਕਰ ਰਹੇ ਨੇ ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਇਹ ਸੋਚ ਸਕਦਾ ਹੈ ਕਿ ਕਪਿਲ ਸਰਮਾਂ ਨੇ ਕਮੇਡੀ ਦੇ ਨਾਲ -2 ਕਪਿਲ ਗਾਇਕ ਵੀ ਬਣ ਗਏ ।

  Read More »
 • Actor Arun Bakshi joins BJP

  Actor Arun Bakshi joins BJP

 • ‘Avengers Endgame’ crosses Rs 100 crore mark in two days in India

 • 'Hindustan zindabad tha, hai aur rahega' reverberates as Sunny Deol holds first roadshow

  ‘Hindustan zindabad tha, hai aur rahega’ reverberates as Sunny Deol holds first roadshow

 • Avenger Endgame breaks record of Thugs of Hindustan in just first of opening

  Avenger Endgame breaks record of Thugs of Hindustan in day 1 opening